ਮਾਮਲਾ ਬਿਹਾਰ ਦੇ ਬੇਗ਼ੁਸਰਾਏ ਦਾ ਹੈ ਜਿੱਥੇ ਮੁਰਗੀਆਂ ਨਾਲ ਭਰਿਆ ਟਰੱਕ ਪਲਟ ਜਾਂਦਾ ਹੈ, ਪਰ ਲੋਕਾਂ ਨੇ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਉਸਦੀਆਂ ਮੁਰਗੀਆਂ ਦੀ ਲੁੱਟ ਕੀਤੀ |